ਜ਼ਮੀਨੀ ਵਿਵਾਦ ਕਾਰ ਹਲਕਾ ਘਨੋਰ ਦੇ ਪਿੰਡ ਚਤਰ ਨਗਰ ਨੋਗਾਵਾ ਵਿਖੇ ਦੋ ਧੀਰਾ ਵਿੱਚ ਹੋਏ ਆਪਸੀ ਵਿਵਾਦ ਕਾਰਣ ਤਿੰਨ ਵਿਅਕਤੀਆਂ ਦੀ ਮੋਤ ਹੋ ਗਈ ਹੈ ਕਤਲ ਹੋਏ ਵਿਅਕਤੀਆਂ ਦੀ ਪਹਿਚਾਣ ਪਿਤਾ ਅਤੇ ਪੁੱਤ ਦਿਲਬਾਗ ਸਿੰਘ ਜਸਵਿੰਦਰ ਸਿੰਘ ਸਮੇਤ ਇੱਕ ਹੋਰ ਵਿਅਕਤੀ ਸਤੀੰਦਰ ਸਿੰਘ ਵਝੋ ਹੋਈ ਹੈ । ਸਥਾਨਕ ਪੁਲਿਸ ਮਾਮਲੇ ਦੀ ਜਾੰਚ ਵਿੱਚ ਜੂਟ ਗਈ ਹੈ ਪਰਿਵਾਰ ਦੇ ਬਿਆਨਾਂ ਦੇ ਅਧਾਰ ਉੱਤੇ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇਗੀ ਡੀਐਸਪੀ ਘਨੌਰ ਨੇ ਮੌਕੇ ਤੇ ਪਹੁੰਚ