ਮੋਗਾ: ਮੋਗਾ ਵਿੱਚ ਅਨਮੋਲ ਯੋਗ ਸੰਮਤੀ ਵੱਲੋਂ ਗੀਤਾ ਭਵਨ ਪਾਰਕ ਮੋਗਾ ਵਿੱਚ ਲਗਾਈਆਂ ਤੀਆਂ ਲੜਕੀਆਂ ਨੇ ਪਾਈਆਂ ਬੋਲੀਆਂ ਅਤੇ ਗਿੱਧਾ ਕੀਤਾ ਮਨੋਰੰਜਨ
Moga, Moga | Aug 3, 2025
ਗੀਤਾ ਭੰਵਨ ਦੇ ਪਾਰਕ ਮੋਗਾ ਵਿੱਚ ਅਨਮੋਲ ਯੋਗ ਸਮਿਤੀ ਵੱਲੋਂ ਮਨਾਇਆ 8ਵਾ ਵਿਸ਼ਾਲ ਤੀਆਂ ਦਾ ਤਿਉਹਾਰ ਮੋਗਾ ਸ਼ਹਿਰ ਤੋਂ ਵੱਡੀ ਗਿਣਤੀ ਵਿੱਚ ਲੜਕੀਆਂ...