ਬਾਘਾ ਪੁਰਾਣਾ: ਬਾਘਾਪੁਰਾਣਾ ਪੁਲਿਸ ਨੇ CASO ਆਪਰੇਸ਼ਨ ਤਹਿਤ ਕਈ ਸ਼ੱਕੀ ਵਿਅਕਤੀਆਂ ਅਤੇ ਨਸ਼ਾ ਤਸਕਰਾਂ ਦੇ ਘਰ ਲਈ ਤਲਾਸ਼ੀ, ਕਈਆਂ ਨੂੰ ਹਿਰਾਸਤ ਵਿੱਚ ਲਿਆ
Bagha Purana, Moga | Aug 21, 2025
ਡੀਜੀਪੀ ਪੰਜਾਬ ਪੁਲਿਸ ਅਤੇ ਮਾਨਯੋਗ ਐਸਐਸਪੀ ਸ੍ਰੀ ਅਜੇ ਗਾਂਧੀ ਆਈਪੀਐਸ ਤੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਘਾ ਪੁਰਾਣਾ ਪੁਲਿਸ ਨੇ Caso ਸਰਚ ਆਪਰੇਸ਼ਨ...