ਸੁਲਤਾਨਪੁਰ ਲੋਧੀ: ਪ੍ਰਸ਼ਾਸਨ ਦੀ ਮੁਸਤੈਦੀ ਹੜ੍ਹ ਪ੍ਰਭਾਵਿਤ ਮੰਡ ਬੰਦੂ ਕਦੀਮ ਪਿੰਡ ਦੇ ਇੱਕ ਬਜ਼ੁਰਗ ਦੀ ਜਾਨ ਬਚਾਉਣ ਵਿੱਚ ਹੋਈ ਸਹਾਈ, ਸੀਨੇ ਚ ਉਠੀ ਸੀ ਦਰਦ
Sultanpur Lodhi, Kapurthala | Aug 23, 2025
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਰਤੀ ਗਈ ਮੁਸਤੈਦੀ ਤੇ ਤੁਰੰਤ ਐਕਸ਼ਨ ਨੇ ਹੜ੍ਹ ਪ੍ਰਭਾਵਿਤ ਮੰਡ ਬੰਦੂ ਕਦੀਮ ਪਿੰਡ ਦੇ 78 ਸਾਲਾ ਬਜ਼ੁਰਗ ਕਿਸਾਨ ਬਲਵਿੰਦਰ...