ਫ਼ਿਰੋਜ਼ਪੁਰ: ਦਾਣਾ ਮੰਡੀ ਵਿੱਚ ਪਰਾਲੀ ਵਾਲਾ ਟਰਾਲਾ ਚੋਰੀ ਕਰਨ ਤੇ ਆਰੋਪੀ ਦੇ ਖਿਲਾਫ ਮਾਮਲਾ ਦਰਜ
ਦਾਣਾ ਮੰਡੀ ਵਿੱਚ ਪਰਾਲੀ ਵਾਲਾ ਟਰਾਲਾ ਚੋਰੀ ਕਰਨ ਤੇ ਆਰੋਪੀ ਦੇ ਖਿਲਾਫ ਮਾਮਲਾ ਦਰਜ ਪੁਲਿਸ ਵੱਲੋਂ ਅੱਜ ਸ਼ਾਮ 6 ਵਜੇ ਦੇ ਕਰੀਬ ਦਿੱਤੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਦਾਣਾ ਮੰਡੀ ਦੇ ਨਜ਼ਦੀਕ ਪੁੱਜੇ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਉਕਤ ਆਰੋਪੀ ਪਰਾਲੀ ਵਾਲਾ ਟਰਾਲਾ ਚੋਰੀ ਕਰਕੇ ਵੇਚਣ ਲਈ ਆਪਣੇ ਟਰੈਕਟਰ ਮਗਰ ਪਾ ਕੇ ਜੀਰਾ ਵੱਲ ਸੈਡ ਨੂੰ ਜਾ ਰਿਹਾ ਹੈ।