ਕੋਟਕਪੂਰਾ: ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ 15 ਤੋਂ 21 ਸਤੰਬਰ ਤੱਕ ਵਰਿੰਦਾਵਨ ਧਾਮ ਦੇ ਕਲਾਕਾਰਾਂ ਵਲੋਂ ਸ਼੍ਰੀ ਕ੍ਰਿਸ਼ਨ ਰਾਸਲੀਲਾ ਦਾ ਕੀਤਾ ਜਾਵੇਗਾ ਮੰਚਨ
Kotakpura, Faridkot | Sep 11, 2025
ਸ੍ਰੀ ਰਾਧਾ ਕ੍ਰਿਸ਼ਨ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜੀਨੀਅਰ ਰਾਜਕੁਮਾਰ ਅਗਰਵਾਲ ਸਮੇਤ ਹੋਰ ਅਹੁਦੇਦਾਰ ਸੰਜੀਵ ਗਰਗ ਅਤੇ ਗੋਪਾਲ ਗੋਇਲ ਨੇ...