ਮਲੇਰਕੋਟਲਾ: ਡਰੇਨ ਦੀ ਸਫਾਈ ਲਈ ਵਿਭਾਗ ਨੇ ਲਗਾਇਆ ਲੱਖਾ ਰੁਪਏ ਲਗਾਏ ਪਰ ਸਫਾਈ ਕਿਤੇ ਨਜਰ ਨਹੀਂ ਆ ਰਹੀ ਲੋਕਾ ਨੇ ਕੀਤੀ ਜਾਂਚ ਦੀ ਮੰਗ
ਡਰੇਨਾ ਦੀ ਸਫਾਈ ਦੇ ਲਈ ਪੰਜਾਬ ਦੇ ਲਈ ਕਰੋੜਾ ਰੁਪਏ ਪੰਜਾਬ ਸਰਕਾਰ ਖਰਚ ਰਹੀ ਹੈ ਪਰ ਮਲੇਰਕੋਟਲਾ ਦੇ ਨਜ਼ਦੀਕ ਦੀ ਲੰਘ ਰਹੀ ਡਰੇਨ ਦੀ ਸਫਾਈ ਕਾਗ਼ਜਾਂ ਵਿੱਚ ਹੀ ਕਰ ਦਿੱਤੀ ਹੈ,ਜਦੋ ਕਿ ਡਰੇਨ ਦੀ ਸਫਾਈ ਨਹੀਂ ਕੀਤੀ ਗਈ।