ਕੋਟਕਪੂਰਾ: ਪੁਰਾਣੀ ਅਨਾਜ ਮੰਡੀ ਵਿਖੇ ਪੁਜੇ ਵਿਧਾਨਸਭਾ ਸਪੀਕਰ ਨੇ ਡਰੇਨ ਵਿੱਚ ਪਾਈਪਾਂ ਪਾਉਣ ਲਈ ਸਾਢੇ 18 ਕਰੋੜ ਰੁਪਏ ਖਰਚ ਕਰਨ ਦੀ ਦਿੱਤੀ ਜਾਣਕਾਰੀ
Kotakpura, Faridkot | Sep 6, 2025
ਕੋਟਕਪੂਰਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਦੀ ਡਰੇਨ ਵਿੱਚ ਪਾਈਪਾਂ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਸਾਢੇ 18 ਕਰੋੜ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ...