ਲੁਧਿਆਣਾ ਪੱਛਮੀ: ਪਿੰਡ ਮਾਣਕਵਾਲ ਵਿਖੇ ਨੈਣਾ ਦੇਵੀ ਮੰਦਰ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਨਹਿਰ ਵਿੱਚ ਡਿੱਗਿਆ , 4 ਦੀ ਹੋਈ ਮੌਤ ਅਤੇ ਕਈ ਲਾਪਤਾ
ਨੈਣਾ ਦੇਵੀ ਮੰਦਰ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਡਿੱਗਿਆ ਨਹਿਰ ਵਿੱਚ ,4 ਦੀ ਹੋਈ ਦਰਦਨਾਕ ਮੌਤ, ਕਈ ਲਾਪਤਾ 27 ਅਤੇ 28 ਤਾਰੀਖ ਦੀ ਦਰਮਿਆਨੀ ਰਾਤ 12 ਤੋਂ 1 ਬਜੇ ਦੇ ਵਿੱਚ ਮਿਲੀ ਜਾਣਕਾਰੀ ਅਨੁਸਾਰ ਮਾਤਾ ਨੈਣਾ ਦੇਵੀ ਦਰਬਾਰ ਤੋਂ ਮੱਥਾ ਟੇਕ ਕੇ ਆ ਆ ਰਹੇ 25 ਸ਼ਰਧਾਲੂਆਂ ਸਮੇਤ ਮਹਿੰਦਰਾ ਪਿਕਅਪ ਗੱਡੀ ਨਹਿਰ ਵਿੱਚ ਗਿਰ ਗਈ ਗੱਡੀ ਵਿੱਚ ਸਵਾਰ ਲੋਕਾਂ ਦੇ ਕਹਿਣ ਮੁਤਾਬਕ ਪਿਕਅਪ ਗੱਡੀ ਓਵਰਲੋਡ ਸੀ ਕਿਸੀ ਗੱਡੀ ਨੂੰ ਓਵਰਟੇਕ ਕਰਨ ਤੋਂ ਬਾਅਦ ਮਹਿੰ