ਜੈਤੋ: ਰਾਮੇਆਣਾ ਵਿਖੇ ਪੰਜ ਵਿਅਕਤੀਆਂ ਦਾ ਇੱਕੋ ਸਮੇਂ ਕੀਤਾ ਗਿਆ ਅੰਤਿਮ ਸੰਸਕਾਰ, ਹਰਿਆਣਾ ਚ ਵਾਪਰੇ ਸੜਕ ਹਾਦਸੇ ਚ ਹੋਈ ਸੀ ਮੌਤ
Jaitu, Faridkot | Aug 26, 2025
ਹਰਿਆਣਾ ਦੇ ਕੈਥਲ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਪਿੰਡ ਰਾਮਿਆਣਾ ਦੇ ਪੰਜ ਬਜ਼ੁਰਗ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਿਨਾਂ ਦਾ ਪਿੰਡ ਵਿੱਚ ਧਾਰਮਿਕ...