ਮਲੋਟ: ਬੇਸਹਾਰਾ ਪਸ਼ੂਆਂ ਨੂੰ ਭੇਜਿਆ ਜਾਵੇਗਾ ਸਰਕਾਰੀ ਗਊਸ਼ਾਲਾ- ਕਾਰਜਸਾਧਕ ਅਫਸਰ, ਨਗਰ ਕੌਂਸਲ ਮਲੋਟ
ਕੱਲ ਕਾਰ ਬਾਜ਼ਾਰ ਵਿਚ ਢੱਠਿਆਂ ਨੇ ਕਾਰਾਂ ਤੋੜਿਆ
Malout, Muktsar | Oct 13, 2025 ਸ਼ਹਿਰ ਚ ਫਿਰ ਰਹੇ ਬੇਸਹਾਰਾ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਵਿੱਚ ਭੇਜਿਆ ਜਾਵੇਗਾ। ਇਹ ਗੱਲ ਨਗਰ ਕੌਂਸਲ ਮਲੋਟ ਦੇ ਕਾਰਜਸਾਧਕ ਅਫਸਰ ਮੰਗਤ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਜ਼ਿਕਰਯੋਗ ਹੈ ਕਿ ਕੱਲ ਮਲੋਟ ਦੀ ਕਾਰ ਬਾਜ਼ਾਰ ਵਿਚ ਆਪਸ ਵਿਚ ਭਿੜਦੇ ਭਿੜਦੇ ਹੋਏ ਦੋ ਢੱਠਿਆਂ ਨੇ ਅੱਧੀ ਦਰਜਨ ਕਾਰਾਂ ਤੋੜ ਦਿੱਤੀਆਂ। ਸ਼ਹਿਰ ਵਾਸੀਆਂ ਵੱਲੋਂ ਸਰਕਾਰ ਅਤੇ ਪ੍ਰਸਾਸ਼ਨ ਦੀ ਕਾਰਗੁਜਾਰੀ ਤੇ ਸਵਾਲ ਚੁੱਕਦਿਆਂ ਮੰਗ ਕੀਤੀ ਕਿ