ਫ਼ਿਰੋਜ਼ਪੁਰ: ਆਨੰਦ ਐਵਨਿਊ ਵਿਖੇ ਭੇਦ ਭਰੇ ਹਾਲਾਤਾਂ ਵਿੱਚ ਰੇਲਵੇ ਮੁਲਾਜ਼ਮ ਦੀ ਹੋਈ ਮੌਤ ਪਰਿਵਾਰ ਨੇ ਜਤਾਈ ਕਤਲ ਦੀ ਅਸ਼ੰਕਾ
ਅਨੰਦ ਐਵੀਨਿਊ ਵਿਖੇ ਭੇਤ ਭਰੇ ਹਾਲਾਤਾਂ ਵਿੱਚ ਰੇਲਵੇ ਮੁਲਾਜ਼ਮ ਦੀ ਮਿਲੀ ਲਾਸ਼ ਪਰਿਵਾਰ ਨੇ ਜਤਾਈ ਕਤਲ ਦੀ ਅਸ਼ੰਕਾ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਤਸਵੀਰਾਂ ਅੱਜ ਸ਼ਾਮ 5 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਇੱਕ ਰੇਲਵੇ ਮੁਲਾਜ਼ਮ ਦੀ ਲਾਸ਼ ਮਿਲੀ ਹੈ ਜਿਸ ਦੀ ਪਹਿਚਾਣ ਪੁਨੀਤ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਰਾਤ ਨੂੰ ਵਧੀਆ ਤਰੀਕੇ ਨਾਲ ਰੋਟੀ ਪਾਣੀ ਖਾ ਕੇ ।