ਕਪੂਰਥਲਾ: ਹੜ ਪ੍ਰਭਾਵਿਤ ਖੇਤਰ ਮੰਡ ਕੂਕਾ ਵਿਖੇ SDRF ਤੇ SDM ਵੱਲੋਂ ਬਚਾਓ ਰਾਹਤ ਕਾਰਜ ਨਾਲ ਲੋਕਾਂ ਨੂੰ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ
Kapurthala, Kapurthala | Aug 28, 2025
ਕਸਬਾ ਭੁੱਲਥ ਦੇ ਹੜ ਪ੍ਰਭਾਵਿਤ ਮੰਡ ਖੇਤਰ ਵਿਖੇ ਮੰਡ ਕੂਕਾ ਦੇ ਵਸਨੀਕਾਂ ਨੂੰ ਬਾਹਰ ਲਿਆਉਣ ਲਈ ਪ੍ਰਸ਼ਾਸਨ ਵੱਲੋਂ SDRF ਟੀਮਾਂ ਤੈਨਾਤ ਕੀਤੀਆਂ...