ਤਰਨਤਾਰਨ: ਤਰਨ ਤਰਨ ਦੇ ਕਸਬਾ ਹਰੀਕੇ ਚ ਧੁੱਸੀ ਬੰਨ੍ਹ ਨੂੰ ਬਚਾਉਣ ਵਾਲੀ ਨੋਜ ਪੁਆਇੰਟ ਨੂੰ ਲੱਗੀ ਢਾਹ, ਧੁੱਸੀ ਬਨ ਤੇ ਪਹੁੰਚੇ ਮੰਤਰੀ ਲਿਆ ਜਾਇਜ਼ਾ
Tarn Taran, Tarn Taran | Aug 30, 2025
ਤਰਨ ਤਰਨ ਦੇ ਕਸਬਾ ਹਰੀਕੇ ਚ ਸਥਿਤ ਧੁੱਸੀ ਬਨ ਨੂੰ ਬਚਾਉਣ ਵਾਲੀ ਨੋਜ਼ ਪੁਆਇੰਟ ਨੂੰ ਢਾਹ ਲੱਗੀ ਹੈ। ਦੱਸ ਦੀਏ ਕਿ ਅੱਜ ਧੁੱਸੀ ਬਨ ਤੇ ਕੈਬਨਟ ਮੰਤਰੀ...