ਫਰੀਦਕੋਟ: ਮਿੰਨੀ ਸਕੱਤਰੇਤ ਵਿਖੇ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਹੜ ਪੀੜਿਤ ਰਾਹਤ ਕੋਸ਼ ਲਈ ਡੇਢ ਲੱਖ ਦਾ ਚੈੱਕ ਸੌਂਪਿਆ
Faridkot, Faridkot | Sep 8, 2025
ਪੈਟਰੋਲੀਅਮ ਡੀਲਰ ਐਸੋਸੀਏਸ਼ਨ ਫਰੀਦਕੋਟ ਵੱਲੋਂ ਹੜ ਪੀੜਤਾਂ ਦੀ ਮਦਦ ਲਈ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੂੰ ਮੁੱਖ ਮੰਤਰੀ ਰਾਹਤ ਕੋਸ ਲਈ ਡੇਢ ਲੱਖ...