ਤਰਨਤਾਰਨ: ਤਰਨ ਤਾਰਨ ਚ ਸਰਕਾਰ ਵੱਲੋਂ ਸੈਕਸਡ ਸੀਮਨ ਦੀ ਹਰ ਡੋਜ਼ ਉੱਪਰ ਪਸ਼ੂ ਪਾਲਕਾਂ ਨੂੰ ਦਿੱਤੀ ਜਾ ਰਹੀ ਹੈ 425 ਰੁਪਏ ਦੀ ਸਬਸਿਡੀ- ਡਿਪਟੀ ਕਮਿਸ਼ਨਰ ਰਾਹੁਲ
Tarn Taran, Tarn Taran | Aug 5, 2025
ਜ਼ਿਲ੍ਹੇ ਤਰਨ ਤਾਰਨ ਵਿੱਚ ਪਸ਼ੂ ਪਾਲਣ ਵਿਭਾਗ ਵੱਲੋ ਗਾਵਾਂ ਅਤੇ ਮੱਝਾਂ ਦੀ ਵਧੀਆ ਨਸਲ ਦੀਆਂ ਵੱਛੀਆਂ ਅਤੇ ਕੱਟੀਆਂ ਤਿਆਰ ਕਰਨ ਲਈ ਬਹੁਤ ਹੀ ਘੱਟ ਰੇਟ...