ਫ਼ਿਰੋਜ਼ਪੁਰ: ਦੁਲਚੀ ਕੇ ਰੋਡ ਵਿਖੇ ਪਟਾਕੇ ਚਲਾਉਣ ਨੂੰ ਲੈ ਕੇ ਇੱਕ ਧਿਰ ਵੱਲੋਂ ਕੀਤਾ ਹਮਲਾ ਜੰਮ ਕੇ ਇੱਟਾਂ ਰੋੜੇ ਤੇ ਤੇਜ ਹਥਿਆਰਾਂ ਨਾਲ ਕੀਤਾ ਹਮਲਾ
ਪਿੰਡ ਦੁਲਚੀ ਕੇ ਰੋਡ ਵਿਖੇ ਪਟਾਕੇ ਚਲਾਉਣ ਨੂੰ ਲੈ ਕੇ ਇਕ ਧਿਰ ਨੇ ਦੂਸਰੀ ਧਿਰ ਤੇ ਇੱਟਾਂ ਰੋੜੇ ਅਤੇ ਤੇਜ਼ ਹਥਿਆਰਾਂ ਨਾਲ ਕੀਤਾ ਹਮਲਾ ਮੌਕੇ ਦੀ ਵੀਡੀਓ ਆਈ ਸਾਹਮਣੇ ਪੀੜਤ ਪਰਿਵਾਰ ਵੱਲੋਂ ਅੱਜ ਦੁਪਹਿਰ 1 ਵਜੇ ਦੇ ਕਰੀਬ ਜਾਣਕਾਰੀ ਦਿੰਦੇ ਹੋਏ ਦੱਸਿਆ ਉਹ ਦੁਲਚੀ ਕੇ ਰੋਡ ਦੇ ਰਹਿਣ ਵਾਲੇ ਹਨ ਅਤੇ ਪ੍ਰਵਾਸੀਆਂ ਵੱਲੋਂ ਜੰਮ ਕੇ ਗੁੰਡਾਗਰਦੀ ਕੀਤੀ ਗਈ ਮਿਲੀ ਜਾਣਕਾਰੀ ਅਨੁਸਾਰ ਦੁਲਚੀ ਕੇ ਰੋਡ ਦੀ ਰਹਿਣ ਵਾਲੀ ਗੁਰਦਰਸ਼ਨ ਕੌਰ ਨੇੜੇ ਹੀ ਪ੍ਰਵਾਸੀ ਨੂੰ ਵੱਲੋਂ ਪਟਾਕੇ