ਤਰਨਤਾਰਨ: ਤਰਨਤਾਰਨ ਦੇ ਐਸ ਐਸ ਪੀ ਦੀਪਕ ਪਾਰਿਕ ਦੀ ਹੋਈ ਬਦਲੀ ,ਆਈਪੀਐਸ ਰਵਜੋਤ ਗਰੇਵਾਲ ਨੂੰ ਲਗਾਇਆ ਗਿਆ ਐਸਐਸਪੀ ਤਰਨ ਤਾਰਨ
Tarn Taran, Tarn Taran | Sep 11, 2025
ਤਰਨਤਾਰਨ ਦੇ ਐਸਐਸਪੀ ਦੀਪਕ ਪਾਰਿਕ ਹੋਣਾ ਦੀ ਬਦਲੀ ਹੋ ਗਈ ਹੈ ਹੁਣ ਤਰਨ ਤਾਰਨ ਦੇ ਨਵੇਂ ਐਸਐਸਪੀ ਆਈਪੀਐਸ ਰਵਜੋਤ ਗਰੇਵਾਲ ਨੂੰ ਲਗਾਇਆ ਗਿਆ ਹੈ