ਗੁਰਦਾਸਪੁਰ: ਡੀਸੀ ਨੇ ਗੁਰਦਾਸਪੁਰ ਅੰਦਰ ਹੜ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੋਹਰਾ ਕਿਹਾ 5581 ਵਿਅਕਤੀਆਂ ਨੂੰ ਸੁਰੱਖਿਤ ਜਗ੍ਹਾ ਤੇ ਪਹੁੰਚਾਇਆ
Gurdaspur, Gurdaspur | Sep 2, 2025
ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਵੱਲੋਂ ਅੱਜ ਗੁਰਦਾਸਪੁਰ ਜ਼ਿਲੇ ਅੰਦਰ ਵੱਖ-ਵੱਖ ਜਗ੍ਹਾ ਤੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ...