Public App Logo
Jansamasya
National
Bihar
Madhya_pradesh
Indianrailways
Kalpanachawla
New_delhi
Chandigarh
South_delhi
Shahdara
Beattheheat
���हीद_दिवस
North_east_delhi
Nagaland
East_delhi
North_delhi
West_delhi
Notoadulteration
Railone
North_west_delhi
���िश्व_जल_दिवस
Thodadhyanse
Educationforall
Capacitybuilding
Worldwaterday
Railsafety
Chaitranavratri
���ंतर्राष्ट्रीय_वन_दिवस
Bipinrawat
Cds
No video available

ਐਸਏਐਸ ਨਗਰ ਮੁਹਾਲੀ: ਈ ਵੀ ਐਮ ਦਾ ਸਟਰਾਂਗ ਰੂਮ ਅਤੇ ਡਿਸਪੈਚ ਸੈਂਟਰ ਸਥਾਪਤ ਕਰਨ ਲਈ ਡੀਸੀ ਆਸ਼ਿਕ਼ਾ ਜੈਨ ਵੱਲੋ ਸਪੋਰਟਸ ਕੰਪਲੈਕਸ ਸੈਕਟਰ 78 ਦਾ ਕੀਤਾ ਦੌਰਾ ।

ਡੀ ਸੀ ਆਸ਼ਿਕ਼ਾ ਜੈਨ ਵੱਲੋ ਅੱਜ ਸਪੋਰਟਸ ਕੰਪਲੈਕਸ ਸੈਕਟਰ 78 ਦਾ ਦੌਰਾ ਕਰ 53- ਐਸ ਏ ਐਸ ਨਗਰ ਹਲਕੇ ਲਈ ਈ ਵੀ ਐਮਜ਼ ਲਈ ਸਟਰਾਂਗ ਰੂਮ ਅਤੇ ਡਿਸਪੈਚ ਸੈਂਟਰ ਸਥਾਪਤ ਕਰਨ ਲਈ ਪਛਾਣ ਕੀਤੀ ਗਈ।ਜ਼ਿਲਾ ਚੋਣ ਅਫ਼ਸਰ ਨੇ 30 ਅਪ੍ਰੈਲ ਤੋਂ 31 ਮਈ ਤਕ ਸਟੋਰ ਕੀਤੀ ਜਾਣ ਵਾਲਿਆ ਈ ਵੀ ਐਮ ਮਸ਼ੀਨ ਦੀ ਸੁਰੱਖਿਆ ਲਈ ਜ਼ੋਰ ਦਿੱਤਾ।112 ਡੇਰਾਬੱਸੀ ਸਰਕਾਰੀ ਸਕੂਲ ਤੇ 52 ਖਰੜ ਲਈ ਖੂਨੀ ਮਾਜਰਾ ਨੂੰ ਸਟਰਾਂਗ ਰੂਮ ਤੇ ਡਿਸਪੈਚ ਸੈਂਟਰ ਵੱਜੋ ਐਲਾਨਿਆ।

MORE NEWS