ਰੂਪਨਗਰ: ਮਿਊਸੀਪਲ ਟੈਕਨੀਕਲ ਕਲੈਰੀਕਲ ਆਲ ਵਰਕਰ ਯੂਨੀਅਨ ਨਗਰ ਕੌਂਸਲ ਨੰਗਲ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਰੋਸ ਰੈਲੀ
Rup Nagar, Rupnagar | Jun 10, 2025
ਮਿਊਸੀਪਲ ਟੈਕਨੀਕਲ ਕਲੈਰੀਕਲ ਆਲ ਵਰਕਰ ਯੂਨੀਅਨ ਨਗਰ ਕੌਂਸਲ ਨੰਗਲ ਦੇ ਆਗੂਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦਫਤਰ ਨੰਗਲ ਵਿਖੇ ਰੋਸ...