ਮੋਗਾ: ਮੋਗਾ ਦੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਥਾਣਾ ਅਜੀਤਵਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤ
ਅੱਜ ਸਨੀਵਾਰ ਦੁਪਹਿਰ 2 ਵਜੇ ਜਥੇਬੰਦੀ ਦੇ ਆਗੂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਮੋਗਾ ਬਿਖੇ ਪੰਜਾਬ ਦੇ ਸੀ ਐਮ ਦੇ ਪ੍ਰੋਗਰਾਮ ਨੁ ਲੇਕਰ ਮੋਗਾ ਪੁਲਿਸ ਵਲੋ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਕੁਛ ਸਾਥੀਆ ਨੁ ਸੁਬਹੇ ਗਿਰਫਤਾਰ ਕੀਤਾ ਸੀ। ਗਿ੍ਫ਼ਤਾਰ ਸਾਥੀਆਂ ਨੂੰ ਬੱਖ ਬੱਖ ਜਥੇਬੰਦੀਆ ਦੇ ਸਹਿਯੋਗ ਨਾਲ ਥਾਣਾ ਅਜੀਤਵਾਲ ਚੋਂ ਬਿਨਾਂ ਸਰਤ ਰਿਹਾ ਕਰਵਾਈਆ ਗਿਆ