ਮੋਗਾ: ਮੋਗਾ SMO ਡਾਕਟਰ ਸੁਖਪ੍ਰੀਤ ਬਰਾੜ ਨੇ ਮੋਗਾ ਸਰਕਾਰੀ ਹਸਪਤਾਲ਼ ਦਾ ਕਿਤਾ ਚੈਕਿੰਗ
ਅੱਜ ਸ਼ਨੀਵਾਰ ਦੁਪਹਿਰ 2 ਵਜੇ SMO ਡਾਕਟਰ ਸੁਖਪ੍ਰੀਤ ਬਰਾੜ ਵਲੋ ਸਿਵਿਲ ਹਸਪਤਾਲ ਮੋਗਾ ਦੇ ਚੈਕਿੰਗ ਕਿਤੀ ਇਸ ਮੌਕੇ ਓਹਨਾ ਨੇ ਮਰੀਜਾਂ ਦਾ ਹਾਲ ਚਾਲ ਪੁੱਛਿਆ ਅਤੇ ਮੌਕੇ ਤੇ ਡਿਊਟੀ ਤੇ ਮੌਜੂਦ ਸਟਾਫ਼ ਨੂੰ ਹਦਾਇਤਾਂ ਜਾਰੀ ਕੀਤੀਆਂ ਅਤੇ ਸਾਫ ਸਫ਼ਾਈ ਦਾ ਖ਼ਾਸ ਧਿਆਨ ਰੱਖਣ ਲਈ ਕਿਹਾ ਅਤੇ ਦਾਖਲ ਮਰੀਜਾਂ ਦੇ ਇਲਾਜ ਵਿਚ ਕੋਈ ਵੀ ਕਮੀ ਨਹੀਂ ਆਉਣੀ ਚਾਹੀਦੀ ।