ਧਾਰ ਕਲਾਂ: ਜ਼ਿਲ੍ਹਾ ਪਠਾਨਕੋਟ ਦੇ ਸ਼ਾਹਪੁਰ ਕੰਡੀ ਵਿਖੇ ਬਾਰਿਸ਼ ਦੀ ਭੇਟ ਚੜਿਆ ਇੱਕ ਗਰੀਬ ਦਾ ਆਸ਼ੀਆਨਾ ਪੀੜੀਤ ਪਰਿਵਾਰ ਨੇ ਮਦਦ ਦੀ ਲਗਾਈ ਗੁਹਾਰ
ਜ਼ਿਲ੍ਹਾ ਪਠਾਨਕੋਟ ਦੇ ਕੰਢੀ ਏਰੀਏ ਸਾਬਰਕੰਡੀ ਵਿਖੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਜੋ ਕਿ ਕੱਚੇ ਘਰ ਵਿੱਚ ਰਹਿੰਦਾ ਸੀ ਅਤੇ ਪਿਛਲੇ ਦਿਨੀ ਹੋਈ ਬਾਰਿਸ਼ਾਂ ਨਾਲ ਉਸਦੀ ਕੱਚੀ ਛੱਤ ਵੀ ਟੁੱਟ ਗਈ ਹੈ ਜਿਸਦੇ ਚਲਦਿਆਂ ਪੀੜੀਤ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦੇ ਆਂ 12 ਵਜੇ ਦੇ ਕਰੀਬ ਕਿਹਾ ਕਿ ਬਾਰਿਸ਼ਾਂ ਨਾਲ ਉਹਨਾਂ ਦੇ ਘਰ ਦੀ ਛੱਤ ਟਪਕਣ ਲੱਗ ਪਈ ਜਿਸ ਨਾਲ ਉਹਨਾਂ ਦੇ ਘਰ ਵਿੱਚ ਪਿਆ ਸਾਰਾ ਸਮਾਨ ਖਰਾਬ ਹੋ ਗਿਆ ਜਿਸ ਵਿੱਚ ਬੱਚਿਆਂ ਦੀਆਂ ਸਕੂਲ