ਫ਼ਿਰੋਜ਼ਪੁਰ: ਪਿੰਡ ਅਟਾਰੀ ਵਿਖੇ ਸੜਕ ਬਣਨ ਵਿੱਚ ਦੇਰੀ ਤੋਂ ਅੱਕੇ ਲੋਕਾਂ ਨੇ ਰੋਡ ਕੀਤਾ ਜਾਮ ਪ੍ਰਸ਼ਾਸਨ ਅਤੇ ਸੜਕ ਠੇਕੇਦਾਰਾਂ ਦੇ ਖਿਲਾਫ ਕੀਤੀ ਨਾਅਰੇਬਾਜ਼ੀ
ਪਿੰਡ ਅਟਾਰੀ ਵਿਖੇ ਸੜਕ ਬਣਨ ਵਿੱਚ ਦੇਰੀ ਤੋਂ ਅੱਕੇ ਲੋਕਾਂ ਨੇ ਰੋਡ ਕੀਤਾ ਜਾਮ ਪ੍ਰਸ਼ਾਸਨ ਅਤੇ ਠੇਕੇਦਾਰਾਂ ਦੇ ਖਿਲਾਫ ਕੀਤੀ ਨਾਅਰੇਬਾਜੀ ਤਸਵੀਰਾਂ ਅੱਜ ਦੇ ਦੁਪਹਿਰ ਇਕ ਵਜੇ ਕਰੀਬ ਸਾਹਮਣੇ ਆਈਆਂ ਹਨ ਪਿਛਲੇ ਲੰਬੇ ਸਮੇਂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਮੱਲਾਂ ਵਾਲਾ ਸੜਕ ਉੱਤੇ ਵਸਦੇ ਪਿੰਡਾਂ ਦੇ ਲੋਕਾਂ ਨੇ ਆਖਰ ਅੱਜ ਸੜਕ ਉੱਤੇ ਧਰਨਾ ਲਗਾ ਦਿੱਤਾ ਸੜਕ ਉੱਤੇ ਧਰਨਾ ਲਾਈ ਬੈਠੇ ਲੋਕਾਂ ਵੱਲੋਂ ਪ੍ਰਸ਼ਾਸਨ ਅਤੇ ਸੜਕ ਠੇਕੇਦਾਰਾਂ ਦੇ ਖਿਲਾਫ ਜਮ।