ਜ਼ੀਰਾ: ਮੱਲਾਂ ਵਾਲਾ ਪਿੰਡ ਫੱਤੇ ਵਾਲਾ ਅਤੇ ਬਾਜੀਗਰਾਂ ਦੀ ਬਹਿਕ ਵਿੱਚ ਹੜ ਆਉਣ ਤੋਂ ਬਾਅਦ ਮੱਛਰਾਂ ਦੀ ਭਰਮਾਰ ਕਾਰਨ ਦੋ ਗਾਵਾਂ ਦੀ ਹੋਈ ਮੌਤ
Zira, Firozpur | Sep 29, 2025 ਮੱਲਾਂ ਵਾਲਾ ਪਿੰਡ ਫੱਤੇ ਵਾਲਾ ਬਾਜੀਗਰਾਂ ਦੀ ਬਹਿਕ ਵਿੱਚ ਹੜ ਤੋਂ ਬਾਅਦ ਮੱਛਰਾਂ ਦੀ ਭਰਮਾਰ ਕਾਰਨ ਦੋ ਗਾਵਾਂ ਦੀ ਹੋਈ ਮੌਤ ਤਸਵੀਰਾਂ ਅੱਜ ਸ਼ਾਮ 6 ਵਜੇ ਕਰੀਬ ਸਾਹਮਣੇ ਆਈਆਂ ਹਨ ਹੜ ਪੀੜਤ ਇਲਾਕਿਆਂ ਵਿੱਚ ਬਿਮਾਰੀ ਦਾ ਕਹਿਰ ਪਸ਼ੂਆਂ ਦੀ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ ਜਿੱਥੇ ਪਿੰਡ ਫਤਿਹ ਵਾਲਾ ਅਤੇ ਬਾਜ਼ੀਗਰਾਂ ਦੀ ਬਹਿਕ ਵਿੱਚ ਬਿਮਾਰੀਆਂ ਕਰਕੇ ਦੋ ਗਾਵਾਂ ਦੀ ਮੌਤ ਹੋ ਗਈ।