ਲੁਧਿਆਣਾ ਪੱਛਮੀ: ਥਾਣਾ ਡੁੱਗਰੀ ਸੀਆਈਏ ਸਟਾਫ ਦੀ ਟੀਮ ਨੇ 3 ਨਸ਼ਾ ਤਸਕਰਾਂ ਨੂੰ ਕਾਬੂ ਕਰ 268 ਗ੍ਰਾਮ ਹੈਰੋਇਨ ਅਤੇ 4 ਪਿਸਤੌਲ ਕੀਤੇ ਬਰਾਮਦ
ਸੀਆਈਏ ਸਟਾਫ ਵੱਲੋਂ 3 ਨਸ਼ਾ ਤਸਕਰ ਕੀਤੇ ਕਾਬੂ, 268 ਗ੍ਰਾਮ ਹੈਰੋਇਨ,4 ਪਿਸਟਲ,ਕੀਤੇ ਬ੍ਰਾਮਦ ਅੱਜ 3 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿਲ ਦਿਆਂ ਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਨਸ਼ਿਆਂ ਅਤੇ ਨਜਾਇਜ਼ ਅਸਲਾ ਰੱਖਣ ਵਾਲਿਆਂ ਵਿਰੁੱਧ ਕਾਰਵਾਈ ਦੇ ਚਲਦਿਆਂ ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚੋਂ ਸ਼ੱਕ ਪੈਣ ਤੇ ਦੋ ਵਿਅਕਤੀਆਂ ਨੋ ਚੈਕਿੰਗ ਦੌਰਾਨ 268 ਗਰਾਮ ਹੀਰੋਇਨ, ਅਤੇ ਨਜਾਇਜ਼ ਪਿਸਟਲ ਬਰਾਮਦ ਹੋਏ, ਜਿਨਾਂ ਉੱਤੇ ਮਾਮ