ਮਲੇਰਕੋਟਲਾ: ਮਲੇਰਕੋਟਲਾ ਵਿਖੇ ਵੱਡੇ ਅਤੇ ਛੋਟੇ ਕਿਸਾਨਾਂ ਦੇ ਸੰਦ ਅਤੇ ਮਸ਼ੀਨਾਂ ਬਣਾਉਣ ਵਾਲੇ ਪੰਜਾਬ ਭਰ ਦੇ ਫੈਕਟਰੀ ਮਾਲਕਾਂ ਵੱਲੋਂ ਇੱਕ ਮੀਟਿੰਗ ਮਲੇਰਕੋਟਲਾ ਵਿਖੇ ਕੀਤੀ ਗਈ
ਮਲੇਰ ਕੋਟਲਾ ਵਿਖੇ ਰੀਪਰ ਬਣਾਉਣ ਕੰਬਾਈਨਾਂ ਬਣਾਉਣ ਅਤੇ ਹੋਰ ਕਿਸਾਨਾਂ ਦੇ ਸੰਦ ਬਣਾਉਣ ਵਾਲੇ ਵੱਡੇ ਅਤੇ ਛੋਟੇ ਇੰਡਸਟਰੀ ਲਿਸਟ ਦੀ ਇੱਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਇਹਨਾਂ ਵੱਲੋਂ ਵਿਚਾਰ ਵਟਾਂਦਰੇ ਕੀਤੇ ਗਏ ਕਿ ਕਿਸ ਨੂੰ ਕੀ ਕੀ ਸਮੱਸਿਆ ਆ ਰਹੀ ਹੈ ਤਾਂ ਜੋ ਉਹ ਸਮੱਸਿਆ ਦੇ ਹੱਲ ਦੇ ਲਈ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਹੋਰ ਵਧੀਆ ਤੋਂ ਵਧੀਆ ਸੰਦ ਮਸ਼ੀਨਰੀ ਬਣਾ ਕੇ ਦਿੱਤੀ ਜਾ ਸਕੇ