ਬਠਿੰਡਾ: ਐਸ ਐਸ ਪੀ ਦਫਤਰ ਵਧੀਆ ਡਿਊਟੀ ਕਰਨ ਵਾਲੇ ਪੁਲਿਸ ਮੁਲਾਜ਼ਮਾ ਦਾ ਸਨਮਾਨ
ਬਠਿੰਡਾ ਐਸਐਸਪੀ ਅਮਨੀਤ ਕੌਂਡਲ ਵੱਲੋਂ ਅੱਜ ਜਿੱਥੇ ਡੀਐਸਪੀ ਰਾਜੇਸ਼ ਸਨੇਹੀ ਅਤੇ ਹੋਰਾਂ ਮੁਲਾਜ਼ਮਾਂ ਨੂੰ ਸਨਮਾਨ ਕੀਤਾ ਗਿਆ ਜਿੰਨਾ ਪੁਲਿਸ ਮੁਲਾਜ਼ਮਾਂ ਵੱਲੋਂ ਵਧੀਆ ਡਿਊਟੀ ਕੀਤੀ ਗਈ ਹੈ ਡੀਜੀਪੀ ਕਲਾਸ ਵਨ ਸਰਟੀਫਿਕੇਟ ਇਸ ਦੇ ਨਾਲ ਹੀ ਨਗਦ ਇਨਾਮ ਦੇ ਕੇ ਸਨਮਾਨ ਕੀਤਾ ਗਿਆ ਹੈ।