ਫ਼ਿਰੋਜ਼ਪੁਰ: ਪਿੰਡ ਟੇਡੀ ਵਾਲਾ ਵਿਖੇ ਸਤਲੁਜ ਦਰਿਆ ਵਿੱਚ ਹੜ੍ਹ ਆਉਣ ਕਾਰਨ 22 ਕਿੱਲੇ ਜਮੀਨ ਅਤੇ ਘਰ ਵੀ ਰੁੜ ਗਿਆ
ਪਿੰਡ ਟੈਡੀ ਵਾਲਾ ਵਿਖੇ ਸਤਲੁਜ ਦਰਿਆ ਵਿੱਚ ਹੜ ਆਉਣ ਕਾਰਨ 22 ਕਿੱਲੇ ਜਮੀਨ ਅਤੇ ਘਰ ਵੀ ਰੁੜ ਗਿਆ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ ਜਿਥੇ ਪੀੜਿਤ ਪਰਿਵਾਰ ਨੇ ਆਪਣਾ ਦੁਖੜਾ ਰੋ ਕੇ ਦੱਸਿਆ ਉਹਨਾਂ ਦਾ ਘਰ ਸਤਲੁਜ ਦਰਿਆ ਦੇ ਨਜਦੀਕ ਸੀ ਅਤੇ ਸਤਲੁਜ ਦਰਿਆ ਵਿੱਚ ਪਾਣੀ ਵਧਣ ਕਾਰਨ ਉਹਨਾਂ ਦਾ ਘਰ ਅਤੇ 22 ਕਿਲੇ ਜਮੀਨ ਵੀ ਦਰਿਆ ਆਪਣੇ ਨਾਲ ਰੋੜ ਕੇ ਲੈ ਗਿਆ ਪਰਿਵਾਰ ਮੁਤਾਬਕ ਹੈ ਉਹਨਾਂ ਨੇ ਕੁਝ ਅਸਮਾਨ ਕੱਢ ਲਿਆ।