ਜਲੰਧਰ 1: ਸੋਡਲ ਰੋਡ ਵਿਖੇ ਇੱਕ ਈ-ਰਿਕਸ਼ਾ ਅਤੇ ਸਰੀਏ ਦੇ ਨਾਲ ਭਰੇ ਹੋਏ ਟਰੱਕ ਵਿਚਾਲੇ ਹੋਏ ਟੱਕਰ, ਈ-ਰਿਕਸ਼ਾ ਚਾਲਕ ਹੋਇਆ ਜ਼ਖਮੀ
Jalandhar 1, Jalandhar | Aug 26, 2025
ਜਲੰਧਰ ਦੇ ਸੋਡਲ ਰੋਡ ਵਿਖੇ ਇੱਕ ਈ ਰਿਕਸ਼ਾ ਅਤੇ ਸਰੀਏ ਦੇ ਨਾਲ ਭਰੇ ਹੋਏ ਟਰੱਕ ਵਿਚਾਲੇ ਟੱਕਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਟਰੱਕ ਸੜਕ ਦੇ ਸਾਈਡ...