ਸੰਗਰੂਰ: ਅਹਿਮਦਗੜ੍ਹ ਦੇ ਐਸਪੀ ਰਾਜਨ ਸ਼ਰਮਾ ਅਤੇ ਕਾਰਜ ਸਾਧਕ ਅਫਸਰ ਵੱਲੋਂ ਸਾਂਝੇ ਤੌਰ ਤੇ ਨਜਾਇਜ਼ ਕਬਜ਼ਿਆਂ ਤੇ ਚਲਾਇਆ ਪੀਲਾ ਪੰਜਾ।
ਨਸ਼ੇ ਦੇ ਕਾਰੋਬਾਰੀਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਇਹ ਕਹਿਣਾ ਹੈ ਅਹਿਮਦਗੜ੍ਹ ਦੇ ਐਸਪੀ ਰਾਜਨ ਸ਼ਰਮਾ ਦਾ ਜਿਨਾਂ ਕਾਰਜ ਸਾਧਿਕਾ ਅਫਸਰ ਦੇ ਨਾਲ ਮਿਲ ਕੇ ਅਹਿਮਦਗੜ ਤੇ ਨਜਾਇਜ਼ ਕੀਤੇ ਕਬਜ਼ਿਆਂ ਨੂੰ ਬਲਡੋਜਰ ਨਾਲ ਹਟਵਾਇਆ ਅਤੇ ਜਿਹੜੇ ਨਸ਼ੇ ਦੇ ਕਾਰੋਬਾਰ ਕਰਦੇ ਸਨ ਉਹਨਾਂ ਵੱਲੋਂ ਕੀਤੇ ਕਬਜ਼ਿਆਂ ਨੂੰ ਢਹਾਇਆ ਗਿਆ ਤੇ ਕਿਹਾ ਗਿਆ ਕਿਸੇ ਕੀਮਤ ਤੇ ਨਸ਼ੇ ਦੇ ਕਾਰੋਬਾਰ ਨਹੀਂ ਬਖਸ਼ੇ ਜਾਣਗੇ, ਜਿਆਦਾਤਰ ਕਾਰੋਬਾਰੀ ਜੇਲ ਵਿੱਚ ਨੇ। ਐੱਸ.ਪੀ