ਸੁਲਤਾਨਪੁਰ ਲੋਧੀ: ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਇਜ਼ਾ ਲੈਣ ਲਈ ਆਪ ਦੇ ਮੰਤਰੀਆਂ ਸਮੇਤ ਕਾਂਗਰਸੀ ਆਗੂਆਂ ਨੇ ਹੜ੍ਹ ਪ੍ਰਭਾਵਿਤ ਆਹਲੀ ਕਲਾਂ, ਬਾਊਪੁਰ ਦਾ ਕੀਤਾ ਦੌਰਾ
Sultanpur Lodhi, Kapurthala | Aug 27, 2025
ਸੁਲਤਾਨਪੁਰ ਲੋਧੀ ਤੇ ਕਪੂਰਥਲਾ ਖੇਤਰ ਚ ਪੈਂਦੇ ਦਰਿਆ ਬਿਆਸ ਚ ਪਾਣੀ ਦਾ ਪੱਧਰ ਵਧਣ ਕਾਰਨ ਮੰਡ ਇਲਾਕੇ ਦੀ ਹਜ਼ਾਰਾਂ ਏਕੜ ਫ਼ਸਲਾਂ ਬਰਬਾਦ ਹੋ ਗਈਆਂ...