ਖਰੜ: ਹਲਕਾ ਖਰੜ ਵਿਖੇ ਸਿਟੀ ਪੁਲਿਸ ਵੱਲੋਂ ਜਾਲੀ ਦਸਤਾਵੇਜ਼ ਬਣਾ ਕੇ ਗੱਡੀਆਂ ਵੇਚਣ ਵਾਲੇ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ
ਖਰੜ ਵਿਖੇ ਸਿਟੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਕਈ ਦਿਨਾਂ ਤੋਂ ਸ਼ਹਿਰ ਵਿੱਚ ਕਿਰਾਏ ਤੇ ਰਹਿ ਰਹੇ ਇੱਕ ਨੌਜਵਾਨ ਵੱਲੋਂ ਕਰਾਏ ਤੇ ਲਈ ਗੱਡੀਆਂ ਦੇ ਜਾਲੀ ਦਸਤਾਵੇਜ ਬਣਾ ਕੇ ਵੇਚਣ ਦਾ ਕਾਰੋਬਾਰ ਚਲਾ ਰਿਹਾ ਸੀ। ਅੱਜ ਸੀਟੀ ਪੁਲਿਸ ਨੇ ਉਸ ਵਿਅਕਤੀ ਨੂੰ ਮੌਕੇ ਤੇ ਦਬੋਚ ਲਿਆ ਸੀ ਡੀਐਸਪੀ ਕਰਨ ਸੰਧੂ ਨੇ ਇਸ ਬਾਬਤ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ।