ਕਪੂਰਥਲਾ: ਲਕਸ਼ਮੀ ਨਗਰ ਮੋੜ ਤੇ ਕਾਰ ਵੱਲੋਂ ਐਕਟੀਵਾ ਨੂੰ ਟੱਕਰ ਮਾਰੇ ਜਾਣ ਕਾਰਨ ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ-ਪਤਨੀ ਗੰਭੀਰ ਜ਼ਖ਼ਮੀ
Kapurthala, Kapurthala | Sep 12, 2025
ਲਕਸ਼ਮੀ ਨਗਰ ਮੋੜ 'ਤੇ ਐਕਟਿਵਾ ਅਤੇ ਤੇਜ਼ ਰਫ਼ਤਾਰ ਕਾਰ ਦੀ ਟੱਕਰ ਵਿਚ ਪਤੀ ਪਤਨੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ ਅਤੇ ਜਲੰਧਰ ਦੇ ਨਿੱਜੀ...