ਜਲੰਧਰ 1: ਸੂਰਾ ਨਸੀ ਰੋਡ ਵਿਖੇ ਇੱਕ ਦੁਕਾਨ ਦੇ ਬਾਹਰ ਮੰਜੀ ਉਡਾ ਕੇ ਬੈਠੇ ਵਿਅਕਤੀ ਦਾ ਮੋਬਾਈਲ ਫੋਨ ਲੈ ਕੇ ਭੱਜ ਰਹੇ ਦੋ ਲੁਟੇਰੇ ਹੋਏ ਕਾਬੂ
Jalandhar 1, Jalandhar | Aug 17, 2025
ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਉਹ ਢਾਬੇ ਦੇ ਬਾਹਰ ਹੀ ਮੰਜੀ ਡਾ ਕੇ ਬੈਠੇ ਹੋਏ ਸੀਗੇ ਤੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਉਹਨਾਂ ਦੇ ਕੋਲ ਆ...