ਕਪੂਰਥਲਾ: ਜਲੰਧਰ ਰੋਡ ਤੇ ਮੰਡ ਨੇੜੇ ਛੋਟੇ ਹਾਥੀ ਤੇ ਪੀਆਰਟੀਸੀ ਬੱਸ ਦੀ ਟੱਕਰ ਵਿੱਚ ਕਪੂਰਥਲਾ ਵਾਸੀ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਕੇ ਤੇ ਮੌਤ ਹੋਈ
Kapurthala, Kapurthala | Aug 19, 2025
ਸਵੇਰੇ ਸਵੇਰੇ ਦੁੱਖਦਾਇਕ ਘਟਨਾ ਸਾਹਮਣੇ ਆਈ ਹੈ ਜਿਸ ਚ ਕਪੂਰਥਲਾ ਤੋਂ ਜਲੰਧਰ ਸਬਜ਼ੀ ਮੰਡੀ ਛੋਟੇ ਹਾਥੀ ਤੇ ਜਾ ਰਹੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ...