ਫ਼ਿਰੋਜ਼ਪੁਰ: ਸਬਜ਼ੀ ਮੰਡੀ ਦੇ ਨਜ਼ਦੀਕ ਨੌਜਵਾਨ ਤੇ ਕੀਤਾ ਤੇਜ਼ ਹਥਿਆਰਾਂ ਨਾਲ ਜਾਨਲੇਵਾ ਹਮਲਾ ਅਤੇ ਕੀਤੀ ਲੁੱਟ ਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ
ਸਬਜ਼ੀ ਮੰਡੀ ਦੇ ਨਜ਼ਦੀਕ ਨੌਜਵਾਨ ਤੇ ਕੀਤਾ ਤੇਜ਼ ਹਥਿਆਰਾਂ ਨਾਲ ਜਾਨ ਲੇਵਾ ਹਮਲਾ ਅਤੇ ਲੁੱਟ ਖੋਹ ਨੂੰ ਦਿੱਤਾ ਅੰਜਾਮ ਪੀੜਤ ਨੌਜਵਾਨ ਵੱਲੋਂ ਅੱਜ ਸ਼ਾਮ 5 ਵਜੇ ਦੇ ਕਰੀਬ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਪੀੜਿਤ ਨੌਜਵਾਨ ਮੁਤਾਬਿਕ ਉਸ ਦਾ ਪਿਤਾ ਟਰੱਕ ਡਰਾਈਵਰ ਹੈ ਦਾਣਾ ਮੰਡੀ ਦੇ ਨਜ਼ਦੀਕ ਟਰੱਕ ਬੈਕ ਕਰਕੇ ਦੂਸਰੀ ਜਗ੍ਹਾ ਤੇ ਲੈ ਕੇ ਜਾਣਾ ਸੀ। ਤੇ ਦੋ ਲੜਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਦੂਸਰੀ ਸਾਈਡ ਤੋਂ ਆਪਣਾ ਮੋਟਰਸਾਈਕਲ ਕੰਢਣ ਲੱਗੇ