ਜ਼ਿਲ੍ਹਾ ਪਠਾਨਕੋਟ ਦੇ ਧਾਰ ਖੇਤਰ ਵਿਖੇ ਪੈਂਦੇ ਪਿੰਡ ਮੰਗਨੇਤ ਦਿਖੇ ਲਗਾਤਾਰ ਹੋ ਰਹੀ ਬਾਰਿਸ਼ ਦੀ ਭੇਟ ਚੜੇ ਚਾਰ ਘਰ ਜਿਸਦੇ ਚਲਦਿਆਂ ਪੀੜੀਤਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਇਸ ਮੌਕੇ ਸਾਰੀ ਵੀਡੀਓ ਮੌਜੂਦਾ ਸਰਪੰਚ ਰਕਸ਼ਾ ਦੇਵੀ ਵੱਲੋਂ ਬਣਾਈ ਗਈ। ਜਿਸ ਵਿੱਚ ਪੀੜਿਤ ਮਹਿਲਾ 5 ਵਜੇ ਦੇ ਕਰੀਬ ਸਰਪੰਚ ਰਕਸ਼ਾ ਦੇਵੀ ਨੂੰ ਅਪੀਲ ਕਰਦੀ ਹੋਈ ਦਿਸ ਰਹੀ ਹੈ ਜਿਸਦੇ ਚਲਦਿਆਂ ਸਰਪੰਚ ਰਕਸ਼ਾ ਦੇਵੀ ਵੱਲੋਂ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਪਿਛਲੇ ਦਿਨੀ ਹੋ ਰਹੀ ਲਗਾਤਾਰ