ਬਠਿੰਡਾ: ਕੇਂਦਰੀ ਜੇਲ ਮਹਿਲਾ ਵਿੱਖੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਮਹਿਲਾ ਪੁਲਿਸ ਬਲ ਨਾਲ ਲੈ ਕੇ ਕੀਤੀ ਅਚਨਚੇਤ ਚੈਕਿੰਗ
ਥਾਣਾ ਸਾਈਬਰ ਕ੍ਰਾਈਮ ਦੇ ਐਸਐਚਓ ਸੁਖਵੀਰ ਸਿੰਘ ਵੱਲੋਂ ਅੱਜ ਮਹਿਲਾ ਪੁਲਿਸ ਬਦ ਨਾਲ ਲੈ ਕੇ ਕੇਂਦਰੀ ਜੇਲ ਮਹਿਲਾ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਹੈ ਜਾਣਕਾਰੀ ਦੇ ਨਾਲ ਦੱਸਿਆ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਗਲਤ ਗਤੀਵਿਧੀਆਂ ਦੇ ਖਿਲਾਫ ਇਹ ਚੈਕਿੰਗ ਸ਼ੁਰੂ ਕੀਤੀ ਗਈ ਹੈ।