ਜਲੰਧਰ 1: ਜਲੰਧਰ ਦੇ ਸ੍ਰੀ ਗੁਰੂ ਰਵਿਦਾਸ ਚੌਂਕ ਵਿਖੇ ਨਵ ਜੀਵਨ ਹਸਪਤਾਲ ਦੇ ਡਾਕਟਰ ਉੱਪਰ ਇੱਕ ਪ੍ਰਵਾਸੀ ਨੇ ਲਗਾਏ ਆਰੋਪ
ਪ੍ਰਵਾਸੀ ਵੱਲੋਂ ਦੱਸਿਆ ਜਾ ਰਿਹਾ ਇਹ ਕਿ ਉਹ ਇੱਥੇ ਟਾਂਕੇ ਲਗਵਾਉਣ ਆਇਆ ਸੀਗਾ ਅਤੇ ਡਾਕਟਰ ਵੱਲੋਂ ਪੰਜ ਟਾਂਕੇ ਲਗਾਏ ਗਏ ਤੇ 5000 ਦੀ ਮੰਗ ਕਰ ਲਿੱਤੀ ਤੇ ਜਦੋਂ ਉਸਨੇ ਪੈਸੇ ਨਹੀਂ ਦਿੱਤੇ ਤਾਂ ਡਾਕਟਰ ਵੱਲੋਂ ਉਸ ਦਾ ਮੋਬਾਇਲ ਫੋਨ ਰੱਖ ਲਿੱਤਾ ਅਤੇ ਕਹਿ ਦਿੱਤਾ ਕਿ ਪੈਸੇ ਲੈ ਕੇ ਆਵੇਗਾ ਤੇ ਮੋਬਾਈਲ ਮਿਲੇਗਾ ਜਿਸ ਤੋਂ ਬਾਅਦ ਉਸ ਵੱਲੋਂ ਮੋਹਤਵਰ ਬੰਦੇ ਲੈ ਕੇ ਹਸਪਤਾਲ ਦੇ ਬਾਹਰ ਪੁੱਜਿਆ ਹੈ ।