ਫ਼ਿਰੋਜ਼ਪੁਰ: ਕੈਂਟ ਗੋਲਡਨ ਆਰੋ ਦੇ ਨਜਦੀਕ ਮੈਰਾਥਨ ਗੇਮ ਦਾ ਆਯੋਜਿਤ ਕੀਤਾ ਗਿਆ ਹੁਸੈਨੀ ਵਾਲਾ ਵਿਖੇ ਸਮਾਪਤੀ ਕੀਤੀ ਗਈ
ਕੈਂਟ ਗੋਲਡਨ ਆਰੋ ਦੇ ਨਜਦੀਕ ਮੈਰਾਥਨ ਗੇਮ ਦਾ ਆਯੋਜਿਤ ਕੀਤਾ ਗਿਆ ਹੁਸੈਨੀ ਵਾਲਾ ਵਿਖੇ ਸਮਾਪਤੀ ਕੀਤੀ ਗਈ ਤਸਵੀਰਾਂ ਅੱਜ ਸਵੇਰੇ 9 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਅੱਜ ਆਰਮੀ ਇਲਾਕੇ ਵਿੱਚ ਮੈਰਾਥਨ ਗੇਮ ਦਾ ਆਯੋਜਨ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਵਿੱਚ ਉਦੇਸ਼ ਸੀ ਕੀ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਅਤੇ ਨਾਲ ਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਪ੍ਰੇਰਨਾ ਦਿੱਤੀ ।