ਰੂਪਨਗਰ: ਆਪਰੇਸ਼ਨ ਰਾਹਤ ਤਹਿਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੰਗਲ ਦੇ ਨਜ਼ਦੀਕੀ ਪਿੰਡ ਪੀੰਗਬੜੀ ਖਿੰਗਰੀ ਵਿਖੇ ਪਹੁੰਚੇ
Rup Nagar, Rupnagar | Sep 12, 2025
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਪਣੇ ਹਲਕੇ ਅੰਦਰ ਹੜ ਪ੍ਰਭਾਵਿਤ ਪਿੰਡਾਂ ਤੇ ਭਾਰੀ ਬਰਸਾਤ ਨਾਲ ਨੁਕਸਾਨੇ ਗਏ ਪਿੰਡਾਂ ਚੋ ਆਪਰੇਸ਼ਨ ਰਾਹਤ...