ਲੁਧਿਆਣਾ ਪੂਰਬੀ: ਰਾਣੀਝਾਂਸੀ ਇਂਕਲੇਵ ਬੀਯਰ ਦੀ ਬੋਤਲ ਨੂੰ ਲੈਕੇ ਨੌਜਵਾਨ ਦੇ ਨਾਲ ਕੁੱਟਮਾਰ,ਬੇਇਜਤੀ ਮਹਿਸੂਸ ਹੋਣ ਤੇ ਨੌਜਵਾਨ ਫਾਹਾ ਲੈ ਕੀਤੀ ਜੀਵਨ ਲੀਲਾ ਸਮਾਪਤ,
ਬੀਅਰ ਦੀ ਬੋਤਲ ਨੂੰ ਲੈ ਕੇ ਨੌਜਵਾਨ ਦੇ ਨਾਲ ਕੁੱਟਮਾਰ, ਬੇਇਜਤੀ ਮਹਿਸੂਸ ਹੋਣ ਤੇ ਨੌਜਵਾਨ ਨੇ ਫਾਹਾ ਲੈ ਕੀਤੀ ਜੀਵਨ ਲੀਲਾ ਸਮਾਪਤ, ਪਰਿਵਾਰ ਨੇ ਪੁਲਿਸ ਤੇ ਸੁਸਾਈਡ ਨੋਟ ਲਗਾਉਣ ਦੇ ਲਗਾਏ ਆਰੋਪ ਅੱਜ 3 ਬਜੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੱਲ ਉਹਨਾਂ ਦੇ ਦਾ ਘਰ ਰਾਣੀ ਝਾਂਸੀ ਇੰਕਲ਼ਵ ਵਿੱਚ ਹੈ ਜਿੱਥੇ ਉਹਨਾਂ ਦੇ 22 ਸਾਲਾਂ ਬੇਟੇ ਨੇ ਫਾਹਾ ਲੈ ਜੀਵਨ ਲੀਲਾ ਸਮਾਪਤ ਕਰ ਲਈ ਹੈ ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਦੇ