ਫ਼ਿਰੋਜ਼ਪੁਰ: ਪਿੰਡ ਕਮਲ ਵਾਲਾ ਵਿਖੇ ਵਿਦੇਸ਼ ਸਪੇਨ ਭੇਜਣ ਦੇ ਨਾਮ ਤੇ 8 ਲੱਖ ਰੁਪਏ ਦੀ ਠੱਗੀ ਮਾਰਨ ਤੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ
ਪਿੰਡ ਕਾਮਲ ਵਾਲਾ ਵਿਖੇ ਵਿਦੇਸ਼ ਸਪੇਨ ਭੇਜਣ ਦੇ ਨਾਮ ਤੇ 8 ਲੱਖ ਰੁਪਏ ਦੀ ਠੱਗੀ ਮਾਰਨ ਤੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਅੱਜ ਸ਼ਾਮ 6 ਵਜੇ ਦੇ ਕਰੀਬ ਮਰੀਜ਼ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਸ਼ਬੇਗ ਸਿੰਘ ਵਾਸੀ ਪਿੰਡ ਕਾਮਲ ਵਾਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਉਸਨੇ ਆਪਣੇ ਭਾਣਜੇ ਰਕੇਸ਼ ਕੁਮਾਰ ਨੂੰ ਵਿਦੇਸ਼ ਸਪੇਨ ਸਪੇਨ ਭੇਜਣ ਲਈ ਵੱਖ-ਵੱਖ ਮਿਤੀਆਂ ਨੂੰ ਆਰੋਪੀ ਗੁਰਮੀਤ ਸਿੰਘ ਪੁੱਤਰ ਮੁਨਸ਼ਾ ਸਿੰਘ ਹਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ