ਫਿਲੌਰ: ਗੁਰਾਇਆ ਨੈਸ਼ਨਲ ਹਾਈਵੇ ਜੀਟੀ ਰੋਡ ਵਿਖੇ ਤਿੰਨ ਗੱਡੀਆਂ ਵਿਚਾਲੇ ਹੋਈ ਭਿਆਨਕ ਟੱਕਰ ਜਾਨੀ ਨੁਕਸਾਨ ਤੋਂ ਰਿਹਾ ਬਚਾ
ਕਿਸਾਨ ਆਗੂਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਇਹ ਇੱਕ ਵਿਅਕਤੀ ਜੋ ਕਿ ਟਰੈਕਟਰ ਟਰਾਲੀ ਤੇ ਪੱਠੇ ਲੈ ਕੇ ਘਰ ਵੱਲ ਨੂੰ ਆ ਰਿਹਾ ਸੀ ਤਾਂ ਪਿੱਛੋਂ ਤੇਜ਼ ਰਫਤਾਰ ਦੇ ਨਾਲ ਇੱਕ ਪਿਕਅਪ ਗੱਡੀ ਨੇ ਉਸਨੂੰ ਟੱਕਰ ਮਾਰ ਦਿੱਤੀ ਤੇ ਅੱਧੇ ਘੰਟੇ ਤੱਕ ਪਿੱਛੋਂ ਇੱਕ ਹੋਰ ਕੈਂਟਰ ਆਇਆ। ਜਿਸ ਨੇ ਕਿ ਗੱਡੀ ਨੂੰ ਟੱਕਰ ਮਾਰ ਦਿੱਤੀ ਤੇ ਜਿਹੜੀ ਤਿੰਨੋਂ ਹੀ ਗੱਡੀਆਂ ਸੀ ਬੁਰੀ ਤਰ੍ਹਾਂ ਨੁਕਸਾਨੀ ਹੈ। ਉੱਥੇ ਦੱਸਿਆ ਜਾ ਰਿਹਾ ਸੀ ਕਿ ਚਾਰ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ।