ਬਠਿੰਡਾ: 100 ਫੁੱਟੀ ਰੋਡ ਨਜਦੀਕ ਬਠਿੰਡਾ ਕਾਂਗਰਸ ਪਾਰਟੀ ਸ਼ਹਿਰੀ ਪ੍ਰਧਾਨ ਦੀ ਚੋਣ ਰੇਸ ਚ ਅੰਮ੍ਰਿਤਾ ਗਿੱਲ ਵੀ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਹਿਲਾ ਅੰਮ੍ਰਿਤਾ ਗਿੱਲ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਸ਼ੈਰੀ ਦੀ ਚੋਣ ਹੋਣ ਜਾ ਰਹੀ ਹੈ ਪ੍ਰਧਾਨਗੀ ਦੀ ਜਿਸਦੇ ਚਲਦੇ ਮੇਰੇ ਵੱਲੋਂ ਵੀ ਆਪਣਾ ਨਾਮ ਰੱਖਿਆ ਗਿਆ ਹੈ ਰਾਹੁਲ ਗਾਂਧੀ ਦੀ ਸੋਚ ਨੂੰ ਦੇਖਦੇ ਹੋਏ ਉਹਨਾਂ ਨੂੰ ਲੈ ਕੇ ਸਾਡੇ ਵੱਲੋਂ ਹੁਣ ਤੋਂ ਹੀ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਜਾ ਰਿਹਾ ਹੈ।