ਮੋਗਾ: ਮੋਗਾ ਦੇ ਪਿੰਡ ਮਿਸਰੀ ਵਿੱਚ 22 ਸਾਲਾਂ ਨੌਜਵਾਨ ਦਾ ਕਤਲ ਸ਼ੱਕ ਨੂੰ ਲੈ ਕੇ ਕੀਤਾ ਕਤਲ
Moga, Moga | Sep 17, 2025 ਅੱਜ ਮੋਗਾ ਦੇ ਪਿੰਡ ਮੇਸਰੀ ਵਿੱਚ ਗਵਾਂਢੀ ਨੇ ਗਵਾਂਢੀ ਦਾ ਤੇਜ਼ਧਾਰ ਗੜਾਸੀ ਨਾਲ ਕੀਤਾ ਨੌਜਵਾਨ ਦਾ ਕਤਲ ਮ੍ਰਿਤਕ ਦੀ ਪਹਿਚਾਣ ਧਰਮਿੰਦਰ ਸਿੰਘ ਭਾਈਸਾਲਾਂ ਵਜੋਂ ਹੋਈ ਪਤਨੀ ਨੂੰ ਲੈ ਕੇ ਸ਼ੱਕ ਕਰਦਾ ਸੀ ਗਵਾਂਢੀ ਸ਼ੱਕ ਤੇ ਚਲਦਿਆਂ ਅੱਜ ਕੀਤਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਥਾਣਾ ਸਦਰ ਪੁਲਿਸ ਨੇ ਕੀਤਾ ਮਾਮਲਾ ਦਰਜ