ਸੁਲਤਾਨਪੁਰ ਲੋਧੀ: ਮੰਡ ਬਾਊਪੁਰ ਵਿਖੇ ਹੜ ਦੇ ਪਾਣੀ ਘਟਣ ਤੋਂ ਬਾਅਦ ਹੋਰ ਮੁਸ਼ਕਿਲਾਂ ਸਾਹਮਣੇ ਆਉਣ ਲੱਗੀਆਂ, ਫਸਲਾਂ ਹੋਈਆਂ ਬਰਬਾਦ
Sultanpur Lodhi, Kapurthala | Sep 11, 2025
ਮੰਡ ਬਾਊਪੁਰ ਦੇ 16 ਟਾਪੂ ਨਮਾ ਪਿੰਡਾਂ ਵਿੱਚ ਪਾਣੀ ਕਾਫੀ ਹੱਦ ਤੱਕ ਘੱਟ ਗਿਆ ਹੈ ਜਿਸ ਨਾਲ ਕੁਝ ਪਿੰਡਾਂ ਦੇ ਰਸਤਿਆਂ ਤੋਂ ਵੀ ਪਾਣੀ ਉਤਰ ਗਿਆ ਹੈ...