ਜਲੰਧਰ 1: ਭਗਵਾਨ ਵਾਲਮੀਕੀ ਚੌਂਕ ਦੇ ਕੋਲ v mart ਦੇ ਨਾਲ ਇੱਕ ਪੁਰਾਣੀ ਬਿਲਡਿੰਗ ਦਾ ਉਪਰਲਾ ਮਾਲਾ ਨੀਚੇ ਡਿੱਗਿਆ ਇੱਕ ਗੱਡੀ ਆਈ ਚਪੇਟ ਵਿੱਚ
Jalandhar 1, Jalandhar | Aug 28, 2025
ਗੁਆਂਡੀਆਂ ਵੱਲੋਂ ਦੱਸਿਆ ਜਾ ਰਿਹਾ ਹੇ ਕਿ ਉਹਨਾਂ ਦੇ ਇੱਥੇ ਨਾਲ ਹੀ ਇੱਕ ਪੁਰਾਣੇ ਬਿਲਡਿੰਗ ਹੈ ਜੋ ਕਿ ਕਈ ਸਾਲਾਂ ਤੋਂ ਬੰਦ ਹੈ ਤੇ ਇਸ ਦੇ ਮਾਲਕ...